ਕਾਂਗਰਸ ਨੂੰ ਝੱਟਕਾ- ਗੁਰਦਾਸਪੁਰ ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਰੋਸ਼ਨ ਜੋਸਫ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਘੱਟ ਗਿਣਤੀ ਆਗੂ ਅਕਾਲੀ ਦਲ ਵਿਚ ਹੋਏ ਸ਼ਾਮਲ

ਨਵਜੋਤ ਸਿੱਧੂ ਦੀ ਐਸ ਸੀ ਤੇ ਹਿੰਦੁ ਭਾਈਚਾਰੇ ਤੇ ਇਸਾਈ ਭਾਈਚਾਰੇ ਪ੍ਰਤੀ ਨਫਰਤ ਕਾਰਨ ਭਾਈਚਾਰਿਆਂ ਦੇ ਆਗੂ ਵੱਡੀ ਗਿਣਤੀ ਵਿਚ ਕਾਂਗਰਸ ਛੱਡ ਰਹੇ ਹਨ : ਬਿਕਰਮ ਸਿੰਘ ਮਜੀਠੀਆ ਮਜੀਠੀਆ ਨੇ ਈ ਡੀ ਵੱਲੋਂ ਕੀਤੀ ਬਰਾਮਦੀ ਦੇ ਮਾਮਲੇ ਵਿਚ ਚੰਨੀ ਖਿਲਾਫ ਕਾਰਵਾਈ ਮੰਗੀ ਤੇ ਕਿਹਾ ਕਿ ਚੰਨੀ ਦੇ ਭਾਣਜੇ ਹਨੀ ਤੋਂ ਬਰਾਮਦ ਹੋਇਆ ਪੈਸਾ ਮੁੱਖ ਮੰਤਰੀ … Continue reading ਕਾਂਗਰਸ ਨੂੰ ਝੱਟਕਾ- ਗੁਰਦਾਸਪੁਰ ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਰੋਸ਼ਨ ਜੋਸਫ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਘੱਟ ਗਿਣਤੀ ਆਗੂ ਅਕਾਲੀ ਦਲ ਵਿਚ ਹੋਏ ਸ਼ਾਮਲ